{"product_id":"mera-pind","title":"Mera pind","description":"\u003cp\u003e\u003cmeta charset=\"UTF-8\"\u003e\u003cspan\u003eਇਹ ਪੁਸਤਕ ਪੰਜਾਬ ਦੇ ਪੇਂਡੂ ਜੀਵਨ ਦਾ ਯਥਾਰਥਕ ਚਿਤਰਨ ਹੈ । ਵਿਅੰਗ, ਲੋਕ-ਸਿਆਣਪਾਂ, ਗੀਤ, ਬੋਲਿਆਂ, ਲੋਕ-ਕਥਾਵਾਂ, ਰੀਤੀ-ਰਿਵਾਜ, ਤਿੱਥ-ਤਿਉਹਾਰ, ਤੀਆਂ ਤੇ ਤ੍ਰਿੰਜਣ, ਜਨਮ ਤੇ ਮਰਨ ਸਮੇਂ ਦੀਆਂ ਰਸਮਾਂ, ਗਿੱਧਾ – ਮੁੰਡੇ ਦੀ ਛਟੀ ਤੋਂ ਲੈਕੇ ਕੁੜਮਾਈ, ਵਿਦਾਈ ਤੱਕ – ਇਹ ਸਭ ਕੁਝ ਇਸ ਵਿੱਚ ਪ੍ਰੋਇਆ ਤੇ ਸਮੇਟਿਆ ਗਿਆ ਹੈ । ਮਨੁੱਖੀ ਰਿਸ਼ਤਿਆਂ ਦੇ ਨਿੱਘੇ ਸੰਬੰਧ, ਵਹਿਮ-ਭਰਮ, ਧਾਰਮਿਕ ਮਾਨਤਾਵਾਂ, ਜਨ-ਸਾਧਾਰਨ ਦੀ ਜ਼ਿੰਦਗੀ ਦਾ ਕੋਈ ਵੀ ਅਜਿਹਾ ਪੱਖ ਨਹੀਂ ਜੇ ਮੇਰਾ ਪਿੰਡ ਵੱਚ ਛੋਹਿਆ ਨਾ ਗਿਆ ਹੋਵੇ । ਇਸ ਵਿਚਲੀਆਂ ਬੋਲੀਆਂ ਅਤੇ ਗੀਤਾਂ ਨੂੰ ਕਈ ਪੰਜਾਬੀ ਗੀਤਕਾਰਾਂ ਅਤੇ ਗਾਇਕਾਂ ਨੇ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ ਹੈ । ‘ਮੇਰਾ ਪਿੰਡ’ ਇੱਕ ਤਰ੍ਹਾਂ ਪੰਜਾਬ ਦੇ ਪੇਂਡੂ ਜੀਵਨ ਦਾ ਮਹਾਨ ਕੋਸ਼ ਹੋ ਨਿਬੜੀ ਹੈ । ਇਸ ਨੂੰ ਪੇਂਡੂ ਜੀਵਨ ਜਾਚ ਦੇ ਅਜਾਇਬ ਘਰ ਦਾ ਰੂਪ ਅਤੇ ਖੋਜ ਦਾ ਆਧਾਰ ਮੰਨਿਆ ਗਿਆ ਹੈ ।\u003c\/span\u003e\u003c\/p\u003e","brand":"My Store","offers":[{"title":"Default Title","offer_id":68298973839545,"sku":null,"price":470.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0825\/5314\/3481\/files\/IMG_0652.jpg?v=1794337680","url":"https:\/\/bootabookcenter.com\/products\/mera-pind","provider":"My Store","version":"1.0","type":"link"}