{"product_id":"sant-man-ki-kala","title":"Shant man di kala","description":"\u003cp\u003e \u003c\/p\u003e\n\u003cp\u003eਓਵਰਥਿੰਕਿੰਗ ਨੂੰ ਬ੍ਰੇਕ ਕਰੋ, ਆਪਣੇ ਮਨ ਨੂੰ ਸਕੂਨ ਦਿਓ। \u003c\/p\u003e\n\u003cp\u003eਇਹ ਕਿਤਾਬ ਉਹਨਾਂ ਲੋਕਾਂ ਲਈ ਹੈ ਜੋ ਲਗਾਤਾਰ ਸੋਚਦੇ ਰਹਿੰਦੇ ਹਨ, ਛੋਟੀਆਂ-ਛੋਟੀਆਂ ਗੱਲਾਂ ਨੂੰ ਵਾਰ-ਵਾਰ ਮਨ ਵਿੱਚ ਦੁਹਰਾਉਂਦੇ ਹਨ ਜਾਂ ਆਪਣੇ ਮਨ ਨੂੰ ਸ਼ਾਂਤ ਨਹੀਂ ਕਰ ਪਾਉਂਦੇ। ਇਸ ਵਿੱਚ ਸੌਖੇ ਅਤੇ practical ਤਰੀਕਿਆਂ ਰਾਹੀਂ overthinking ਨੂੰ ਘਟਾਉਣ, negative thoughts ਤੋਂ ਦੂਰ ਰਹਿਣ ਅਤੇ ਜ਼ਿੰਦਗੀ ਨੂੰ ਹੋਰ ਸ਼ਾਂਤੀ ਨਾਲ ਜੀਣਾ ਸਿੱਖਣ ਵਿੱਚ ਮਦਦ ਮਿਲਦੀ ਹੈ।\u003c\/p\u003e\n\u003cp\u003eਆਪਣੇ ਮਨ ਨੂੰ ਹਲਕਾ ਕਰੋ, ਵਰਤਮਾਨ ਪਲ ਵਿੱਚ ਜੀਣਾ ਸਿੱਖੋ ਅਤੇ ਆਪਣੇ ਲਈ ਇੱਕ peaceful mindset ਬਣਾਓ। \u003c\/p\u003e\n\u003cp\u003eਇੱਕ ਬਿਹਤਰ, ਸ਼ਾਂਤ ਅਤੇ ਖੁਸ਼ਹਾਲ ਮਨ ਵੱਲ ਤੁਹਾਡਾ ਪਹਿਲਾ ਕਦਮ।\u003c\/p\u003e","brand":"My Store","offers":[{"title":"Default Title","offer_id":67641037947065,"sku":null,"price":280.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0825\/5314\/3481\/files\/WhatsAppImage2026-10-04at1.12.50PM_42482b73-01d1-4632-b29c-8d44ad8116d8.jpg?v=1791100760","url":"https:\/\/bootabookcenter.com\/products\/sant-man-ki-kala","provider":"My Store","version":"1.0","type":"link"}