Skip to product information
Anhoe
Rs. 350.00
ਅਣਹੋਏ (1970) ਗੁਰਦਿਆਲ ਸਿੰਘ ਦਾ ਪੰਜਾਬੀ ਨਾਵਲ ਹੈ। ਇਹ ਇੱਕ ਐਸੇ ਵਿਅਕਤੀ (ਬਿਸ਼ਨਾ) ਦੀ ਕਹਾਣੀ ਹੈ ਜੋ ਆਪਣੇ ਹੱਕ ਦੀ ਸਹਿਜ ਚੇਤਨਾ ਦੇ ਬਲ ਉੱਤੇ ਸਰਕਾਰ ਨੂੰ ਵੰਗਾਰਦਾ ਹੈ ਅਤੇ ਅਸਫਲ ਰਹਿਣ ਦੇ ਬਾਵਜੂਦ ਜਾਨਦਾਰ ਅਣਖੀਲੇ ਕਿਰਦਾਰ ਤੇ ਕਾਇਮ ਰਹਿੰਦਾ ਹੈ।