Skip to product information
Shant man di kala
Sale price
Rs. 280.00
Regular price
Rs. 299.00
ਓਵਰਥਿੰਕਿੰਗ ਨੂੰ ਬ੍ਰੇਕ ਕਰੋ, ਆਪਣੇ ਮਨ ਨੂੰ ਸਕੂਨ ਦਿਓ।
ਇਹ ਕਿਤਾਬ ਉਹਨਾਂ ਲੋਕਾਂ ਲਈ ਹੈ ਜੋ ਲਗਾਤਾਰ ਸੋਚਦੇ ਰਹਿੰਦੇ ਹਨ, ਛੋਟੀਆਂ-ਛੋਟੀਆਂ ਗੱਲਾਂ ਨੂੰ ਵਾਰ-ਵਾਰ ਮਨ ਵਿੱਚ ਦੁਹਰਾਉਂਦੇ ਹਨ ਜਾਂ ਆਪਣੇ ਮਨ ਨੂੰ ਸ਼ਾਂਤ ਨਹੀਂ ਕਰ ਪਾਉਂਦੇ। ਇਸ ਵਿੱਚ ਸੌਖੇ ਅਤੇ practical ਤਰੀਕਿਆਂ ਰਾਹੀਂ overthinking ਨੂੰ ਘਟਾਉਣ, negative thoughts ਤੋਂ ਦੂਰ ਰਹਿਣ ਅਤੇ ਜ਼ਿੰਦਗੀ ਨੂੰ ਹੋਰ ਸ਼ਾਂਤੀ ਨਾਲ ਜੀਣਾ ਸਿੱਖਣ ਵਿੱਚ ਮਦਦ ਮਿਲਦੀ ਹੈ।
ਆਪਣੇ ਮਨ ਨੂੰ ਹਲਕਾ ਕਰੋ, ਵਰਤਮਾਨ ਪਲ ਵਿੱਚ ਜੀਣਾ ਸਿੱਖੋ ਅਤੇ ਆਪਣੇ ਲਈ ਇੱਕ peaceful mindset ਬਣਾਓ।
ਇੱਕ ਬਿਹਤਰ, ਸ਼ਾਂਤ ਅਤੇ ਖੁਸ਼ਹਾਲ ਮਨ ਵੱਲ ਤੁਹਾਡਾ ਪਹਿਲਾ ਕਦਮ।